DETAIL INFORMATION ABOUT NAAC IS AVAILABLE ON COLLEGE MAIN WEBSITE WWW.GCNAYANANGAL.COM
ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਜਾਰੀ ਪਬਲਿਕ ਆਫ ਐਂਟੀ ਕਰੱਪਸ਼ਨ ਐਕਸ਼ਨ ਲਾਈਨ ਨੰਬਰ 9501200200 ਨੂੰ ਪਬਲਿਕ ਸਹੂਲਤ ਲਈ ਜਾਰੀ ਜਾਰੀ ਕੀਤਾ ਜਾਂਦਾ ਹੈ । ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੰਬਰ ਉਤੇ ਸਰਕਾਰੀ ਮੁਲਾਜ਼ਮਾਂ ਵੱਲੋਂ ਮੰਗੀ ਰਿਸ਼ਵਤ ਦੀ ਆਡੀਓ ਅਤੇ ਵੀਡੀਓ ਦੀ ਰਿਕਾਰਡਿੰਗ ਬਣਾ ਕੇ ਪੋਸਟ ਕਰਨ ।
Name of Teacher |
Phone No. |
Name of Teacher |
Phone No.
|
|
|
Prof Bindu Sharma |
9805321051 |
Dr. Parwinder Singh |
7837719993
|
Dr Kamal Kumar |
9915859236 |
Smt.Anupriya |
9888402810
|
Prof Kamlesh Rani |
9417456337 |
Smt .Anju |
7307309835
|
Prof. Sahil Gautam |
7018326389 |
| Prof Darshan Kaur |
9501678994 |
Prof Jyoti Bhardwar |
7009379508 |
| Prof Nishant Kumar |
9872510880 |
Prof Pooja Sharma |
9816862004 |
| Prof Arshad ali |
9041238556 |
Prof. Leena |
9530746944 |
| Prof Gurmeet Kaur |
8146700225 |
Prof Neeru Chaudhary |
9464709000 |
| Prof Jagpal singh |
9463517259 |
Prof Gurleen Kaur |
9463450670 |
| Dr. Payal jaswal |
8699962440 |
Prof Balwinder Kaur |
9465075402 |
| Prof Kamlesh Kumari |
6239169373 |
Prof Sunita Saini |
9779028112 |
| Prof Hemant Kumari |
8284949090 |
Dr. Suman Kumari |
7696697810 |
| Prof Priya Wadwa |
9815233669 |
Prof Kirti Sharma |
9815963953 |
| Prof. Pooja Dadwal |
7837425527 |
Dr Daljeet Kaur |
9464255689 |
| Prof. Balwinder Kaur |
9915312521 |
Prof. Kusum Bidla |
9779603762 |
| Prof.Suman Sharma |
9988965330 |
Prof. Baljinder Kaur |
9646237147 |
| Prof. Nidhi Parmar |
9855680690 |
Prof. Rohit Kumar |
7973668380 |
- ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰਾਂ ਲਈ ਜ਼ਰੂਰੀ ਹਦਾਇਤਾਂ:-
- ਸਟੈੱਪ 1: ਕਾਲਜ ਦੀ ਵੈੱਬਸਾਈਟ (www.gcnayanangal.com) 'ਤੇ ਆਨਲਾਈਨ ਅਪਲਾਈ ਕਰੋ, ਦਸਤਾਵੇਜ਼ ਅੱਪਲੋਡ ਕਰੋ ਅਤੇ ਫਾਰਮ ਦਾ ਪ੍ਰਿੰਟ-ਆਊਟ ਲਓ।
- ਸਟੈੱਪ 2: ਅਰਜ਼ੀ ਮਨਜ਼ੂਰ ਹੋਣ ਲਈ ਸਾਰੇ ਦਸਤਾਵੇਜ਼ ਬਿਲਕੁਲ ਸਾਫ਼ ਅੱਪਲੋਡ ਕੀਤੇ ਜਾਣੇ ਜ਼ਰੂਰੀ ਹਨ।
- ਸਟੈੱਪ 3: ਵੈੱਬਸਾਈਟ 'ਤੇ ਮੈਰਿਟ ਸੂਚੀ ਦੇਖੋ ਅਤੇ ਨਾਮ ਆਉਣ 'ਤੇ 02 ਦਿਨਾਂ ਦੇ ਅੰਦਰ ਆਨਲਾਈਨ ਫੀਸ ਜਮ੍ਹਾਂ ਕਰਵਾਓ।
- ਸਟੈੱਪ 4: ਫੀਸ ਜਮ੍ਹਾਂ ਹੋਣ ਉਪਰੰਤ ਹੀ ਤੁਹਾਡਾ ਦਾਖਲਾ ਆਰਜ਼ੀ ਤੌਰ 'ਤੇ ਕਨਫਰਮ ਹੋਵੇਗਾ।
- ਪੰਜਾਬ ਸਰਕਾਰ ਦੇ ਪੋਰਟਲ 'ਤੇ ਰਜਿਸਟ੍ਰੇਸ਼ਨ ਲਾਜ਼ਮੀ: ਕਾਲਜ ਵਿੱਚ ਦਾਖਲੇ ਲਈ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਦੇ ਕੇਂਦਰੀਕ੍ਰਿਤ ਪੋਰਟਲ admission.punjab.gov.in 'ਤੇ ਆਨਲਾਈਨ ਅਪਲਾਈ ਕਰਨਾ ਲਾਜ਼ਮੀ (Mandatory) ਹੈ। ਬਿਨਾਂ ਇਸ ਪੋਰਟਲ 'ਤੇ ਰਜਿਸਟਰ ਕੀਤੇ ਕਿਸੇ ਵੀ ਵਿਦਿਆਰਥੀ ਦਾ ਦਾਖਲਾ ਪ੍ਰਵਾਨ ਨਹੀਂ ਕੀਤਾ ਜਾਵੇਗਾ।
ਨੋਟ: ਤਾਜਾ ਜਾਣਕਾਰੀ ਅਤੇ ਕਿਸੇ ਵੀ ਕਿਸਮ ਦੀ ਸੋਧ ਜਾਂ ਜ਼ਰੂਰੀ ਸੂਚਨਾ ਦੀ ਜਾਣਾਕਾਰੀ ਲੈਣ ਲਈ ਕਿਰਪਾ ਕਰਕੇ ਕਾਲਜ ਦੀ ਵੈਬ ਸਾਇਟ ਨੂੰ ਸਮੇਂ ਸਮੇਂ ਤੇ ਦੇਖਦੇ ਰਹੋ